Our Programs - Nevy's Language
Pre-loader

ਸਾਡੇ ਪ੍ਰੋਗਰਾਮ ਅਤੇ ਸਬਕ

ਸਾਡੇ ਪ੍ਰੋਗਰਾਮ ਇੱਕ ਸੱਭਿਆਚਾਰਕ-ਸੰਵੇਦਨਸ਼ੀਲ ਸੋਚ ਦੇ ਨਾਲ ਅੱਜ ਦੇ ਆਧੁਨਿਕ ਸਮੇਂ ਦੀਆਂ ਸਿੱਖਿਆ ਤਕਨੀਕਾਂ 'ਤੇ ਬਣਾਏ ਗਏ ਹਨ। ਅਧਿਆਪਕ ਤੁਹਾਡੀ ਸਿੱਖਣ ਦੀ ਸ਼ੈਲੀ ਦੇ ਅਨੂੰਸਾਰ ਸਬਕ ਨੂੰ ਬਣਉਂਦੇ ਹਨ ਅਤੇ ਜਦੋਂ ਤੁਸੀਂ ਸੁਧਾਰ ਕਰਦੇ ਹੋ ਤਾਂ ਉਹਨਾਂ ਨੂੰ ਉਸ ਹਿਸਾਬ ਨਾਲ ਅਨੁਕੂਲਿਤ ਕਰਦੇ ਹਨ। ਸਾਡੇ ਸਬਕ ਪ੍ਰਵਾਸੀਆਂ ਅਤੇ ਉਹਨਾਂ ਸਥਿਤੀਆਂ ਲਈ ਤਿਆਰ ਕੀਤੇ ਗਏ ਹਨ ਜਿਨਾਂ ਦਾ ਉਹ ਰੋਜ਼ਾਨਾ ਅਧਾਰ 'ਤੇ ਸਾਹਮਣਾ ਕਰਦੇ ਹਨ।

  • ਹਰ ਮਹੀਨੇ ਜਿੰਨੀਆਂ ਚਾਹੋ ਉਨੀਆਂ ਕਲਾਸਾਂ ਚੁਣੋ!
  • ਆਪਣੀ ਸ਼ੈਡਿਊਲ ਨੂੰ ਨਿਜੀ ਬਣਾਓ - ਹਫ਼ਤੇ ਦਾ ਕੋਈ ਵੀ ਦਿਨ ਅਤੇ ਸਮਾਂ ਚੁਣੋ
  • ਹਰ ਪੱਧਰ ਦੇ ਅੰਤ ਵਿੱਚ ਜਾਂ ਪ੍ਰੋਗਰਾਮ ਵਿੱਚ ਕਿਸੇ ਵੀ ਸਮੇਂ ਇੱਕ ਸਰਟੀਫਿਕੇਟ ਪ੍ਰਾਪਤ ਕਰੋ
  • ਤੁਹਾਡੇ ਮੁੱਦਿਆਂ ਤੇ ਤੁਹਾਡੀ ਮਦਦ ਕਰਣ ਅਤੇ ਅਧਿਆਪਕ ਨੂੰ ਫੀਡਬੈਕ ਲਈ 24/7 ਸਮਰਪਤ ਵਿਦਿਆਰਥੀ ਸਲਾਹਕਾਰ
  • ਉਹ ਪ੍ਰੋਗਰਾਮ ਚੁਣੋ ਜੋ ਤੁਸੀਂ ਚਾਹੁੰਦੇ ਹੋ। ਜਿੰਨੇ ਤੁਸੀਂ ਚਾਹੁੰਦੇ ਹੋ, ਓਨੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਵੋ!
  • ਲੋੜ ਅਨੁਸਾਰ ਸ਼ੈਡਿਊਲ - ਕਿਸੇ ਵੀ ਸਮੇਂ ਆਪਣਾ ਸਮਾਂ ਬਦਲੋ!

General English (Levels 0 to 5)

ਇਸ ਪ੍ਰੋਗਰਾਮ ਵਿੱਚ 5 ਪੱਧਰ ਹਨ ਅਤੇ ਇਹ ਰੋਜ਼ ਦੀਆਂ ਸਥਿਤੀਆਂ ਅਤੇ ਕੰਮਾਂ ਵਿੱਚ ਤੁਹਾਡੇ ਬੋਲਣ, ਸੁਣਨ, ਪੜ੍ਹਨ ਅਤੇ ਲਿਖਣ ਵਿੱਚ ਸੁਧਾਰ ਕਰਨ ਬਾਰੇ ਹਨ।

ਪੜ੍ਹਾਈ ਸ਼ੁਰੂ ਕਰੋ!

Business English

ਇਹ ਪ੍ਰੋਗਰਾਮ ਵਿਚਕਾਰਲੇ ਪੱਧਰ ਤੇ ਸਿੱਖਣ ਵਾਲਿਆਂ ਲਈ ਹੈ ਅਤੇ ਕੰਮ ਵਾਲੀ ਥਾਂ ਦੀਆਂ ਸਥਿਤੀਆਂ ਅਤੇ ਕੰਮਾਂ ਵਿੱਚ ਤੁਹਾਡੇ ਸੰਚਾਰ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ।

ਪੜ੍ਹਾਈ ਸ਼ੁਰੂ ਕਰੋ!

Conversation

ਇਹ ਪ੍ਰੋਗਰਾਮ ਕੋਚਿੰਗ ਸ਼ੈਲੀ ਦੀ ਵਰਤੋਂ ਨਾਲ ਤੁਹਾਡੀਆਂ ਮੌਜੂਦਾ ਗਲਤੀਆਂ ਅਤੇ ਮੁੱਦਿਆਂ 'ਤੇ ਕੰਮ ਕਰਕੇ ਬੋਲਣ ਅਤੇ ਸੁਣਨ ਵਿੱਚ ਤੁਹਾਡੇ ਵਿਸ਼ਵਾਸ ਨੂੰ ਬਿਹਤਰ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ।

ਪੜ੍ਹਾਈ ਸ਼ੁਰੂ ਕਰੋ!

Writing

ਇਹ ਪ੍ਰੋਗਰਾਮ ਵੱਖ-ਵੱਖ ਮੁਸ਼ਕਲਾਂ ਦੇ ਪੱਧਰ ਵਾਲੇ ਵੱਖੋ-ਵੱਖਰੇ ਲਿਖਤੀ ਨਮੂਨਿਆਂ ਨਾਲ ਤੁਹਾਡੇ ਲੇਖਣ ਨੂੰ ਸੁਧਾਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਅਧਿਆਪਕ ਤੁਹਾਡੀ ਲੇਖਣ ਦੀ ਸਮੀਖਿਆ ਕਰਦੇ ਹਨ ਅਤੇ ਤੁਹਾਨੂੰ ਤੁਹਾਡੀ ਲੇਖਣ ਤੇ ਫੀਡਬੈਕ ਦਿੰਦੇ ਹਨ।

ਪੜ੍ਹਾਈ ਸ਼ੁਰੂ ਕਰੋ!

Citizenship

ਇਹ ਪ੍ਰੋਗਰਾਮ ਤੁਹਾਨੂੰ ਸਬਕ ਅਤੇ ਸਮੀਖਿਆ ਪ੍ਰਸ਼ਨਾਂ ਦੀ ਵਰਤੋਂ ਕਰਕੇ ਅਮਰੀਕੀ ਨੈਚੁਰਲਾਈਜ਼ੇਸ਼ਨ ਇੰਟਰਵਿਊ ਜਾਂ ਕੈਨੇਡੀਅਨ ਨਾਗਰਿਕਤਾ ਪਾਸ ਕਰਨ ਵਿੱਚ ਮਦਦ ਕਰਦਾ ਹੈ।

ਪੜ੍ਹਾਈ ਸ਼ੁਰੂ ਕਰੋ!

IELTS

ਸਾਡੇ ਆਈਲੈਟਸ ਕੋਚਾਂ ਨਾਲ ਆਈਲੈਟਸ ਟੈਸਟ ਦੀ ਤਿਆਰੀ ਕਰੋ! ਟੈਸਟ ਦੀ ਸਮੀਖਿਆ, ਤਿਆਰੀ ਸੰਬੰਧੀ ਪ੍ਰਸ਼ਨਾਂ ਅਤੇ ਨਮੂਨੇ ਦੇ ਟੈਸਟਾਂ ਨੂੰ ਵੇਖੋ!

ਪੜ੍ਹਾਈ ਸ਼ੁਰੂ ਕਰੋ!

TOEFL

ਸਾਡੇ ਆਈਲੈਟਸ ਕੋਚਾਂ ਨਾਲ ਟੋਫਲ ਟੈਸਟ ਦੀ ਤਿਆਰੀ ਕਰੋ! ਟੈਸਟ ਦੀ ਸਮੀਖਿਆ, ਤਿਆਰੀ ਸੰਬੰਧੀ ਪ੍ਰਸ਼ਨਾਂ ਅਤੇ ਨਮੂਨੇ ਦੇ ਟੈਸਟਾਂ ਨੂੰ ਵੇਖੋ!

ਪੜ੍ਹਾਈ ਸ਼ੁਰੂ ਕਰੋ!