Program fees - Nevy's Language
Pre-loader

ਕਿਫਾਇਤੀ ਮਾਸਿਕ ਪਲਾਨ

ਤੁਹਾਨੂੰ ਲੋੜੀਂਦੇ ਸਾਰੇ ਪ੍ਰੋਗਰਾਮਾਂ ਦੀ ਵਰਤੋਂ ਕਰਨ ਲਈ ਇੱਕ ਸਧਾਰਨ ਭੁਗਤਾਨ! ਹਰ ਮਹੀਨੇ ਦੀ ਸ਼ੁਰੂਆਤ 'ਤੇ ਮਾਸਿਕ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ ਅਤੇ ਸਾਡੇ ਸਾਰੇ ਪ੍ਰੋਗਰਾਮਾਂ ਨੂੰ ਇਸਤੇਮਾਲ ਕਰੋ ਅਤੇ ਹਰ ਮਹੀਨੇ ਜਿੰਨੀਆਂ ਮਰਜੀ ਕਲਾਸਾਂ ਕਰੋ। ਇਹ ਹੀ ਹੈ! ਕੋਈ ਵਾਧੂ ਫੀਸ ਜਾਂ ਲੁਕਵੀਂ ਫੀਸ ਨਹੀਂ!

ਮਾਸਿਕ
ਰਜਿਸਟ੍ਰੇਸ਼ਨ ਫੀਸ
USD/CAD $110/130 /ਮਾਹ

ਕ੍ਰੈਡਿਟ ਕਾਰਡ ਜਾਂ ਪੇਪਾਲ ਦੀ ਵਰਤੋਂ ਕਰਕੇ ਆਟੋਮੈਟਿਕ ਮਾਸਿਕ ਭੁਗਤਾਨ।

ਸਾਇਨ ਅਪ ਕਰੋ
ਮਾਸਿਕ
ਰਜਿਸਟ੍ਰੇਸ਼ਨ ਫੀਸ
USD/CAD $130/150 /ਮਾਹ

ਕ੍ਰੈਡਿਟ ਕਾਰਡ ਜਾਂ ਪੇਪਾਲ ਦੀ ਵਰਤੋਂ ਕਰਕੇ ਆਟੋਮੈਟਿਕ ਮਾਸਿਕ ਭੁਗਤਾਨ।

ਸਾਇਨ ਅਪ ਕਰੋ

ਇੱਕ ਬਹੁ-ਮਹੀਨੇ ਦਾ ਪੈਕੇਜ ਲੱਭ ਰਹੇ ਹੋ? ਅਸੀਂ ਉਹਨਾਂ ਲਈ ਛੂਟਾਂ ਦੀ ਪੇਸ਼ਕਸ਼ ਕਰਦੇ ਹਾਂ!

ਬਹੁਤ ਸਾਰੇ ਵਿਦਿਆਰਥੀ 3 ਮਹੀਨਿਆਂ ਲਈ ਜਾਂ ਇੱਕ ਸਮੂਹ ਪੈਕੇਜ ਲਈ ਸਾਈਨ ਅੱਪ ਕਰਦੇ ਹਨ ਅਤੇ ਕੀਮਤ 'ਤੇ 5-10% ਦੀ ਛੂਟ ਪ੍ਰਾਪਤ ਕਰਦੇ ਹਨ!


ਅਕਸਰ ਪੁੱਛੇ ਜਾਣ ਵਾਲੇ ਸਵਾਲ

ਇੱਕ ਪੱਧਰ ਉਪਰ ਜਾਣ ਲਈ ਕਿੰਨਾ ਸਮਾਂ ਲੱਗਦਾ ਹੈ?

ਆਮ ਤੌਰ 'ਤੇ ਇੱਕ ਪੱਧਰ ਉਪਰ ਜਾਣ ਲਈ ਲਗਭਗ 60 ਘੰਟੇ ਲੱਗਦੇ ਹਨ, ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਹਰ ਮਹੀਨੇ ਕਿੰਨੀਆਂ ਕਲਾਸਾਂ ਲੈਂਦੇ ਹੋ।

ਕੀ ਮੈਨੂੰ ਕੋਰਸ ਦੇ ਅੰਤ ਵਿੱਚ ਸਰਟੀਫਿਕੇਟ ਮਿਲ ਸਕਦਾ ਹੈ?

ਹਾਂ, ਤੁਸੀਂ ਕਿਸੇ ਵੀ ਸਮੇਂ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ!

ਤੁਸੀਂ ਭੁਗਤਾਨ ਦੇ ਕਿਹੜੇ ਵਿਕਲਪ ਸਵੀਕਾਰ ਕਰਦੇ ਹੋ?

ਅਸੀਂ ਪੇਪਾਲ, ਵੀਜ਼ਾ, ਮਾਸਟਰਕਾਰਡ ਅਤੇ ਕਿਸੇ ਹੋਰ ਕ੍ਰੈਡਿਟ ਜਾਂ ਡੈਬਿਟ ਕਾਰਡ ਪ੍ਰਦਾਤਾ ਨੂੰ ਸਵੀਕਾਰ ਕਰਦੇ ਹਾਂ।.

ਤੁਹਾਡੇ ਅਧਿਆਪਕ ਕਿੱਥੋਂ ਦੇ ਹਨ?

ਸਾਡੇ ਅਧਿਆਪਕ ਪੂਰੀ ਦੁਨੀਆ ਅਤੇ ਪਿਛੋਕੜ ਤੋਂ ਹਨ। ਉਹ ਸਾਰੇ ਈਏਸਏਲ ਨੂੰ ਪੜ੍ਹਾਉਣ ਲਈ ਪ੍ਰਮਾਣਿਤ ਹਨ ਅਤੇ ਉਹਨਾਂ ਕੋਲ ਤਜਰਬਾ ਹੈ।

ਜੇ ਮੈਂ ਅਪਣਾ ਪਲਾਨ ਰੱਦ ਕਰ ਦਵਾਂ ਤੇ ਕੀ ਮੈਨੂੰ ਰਿਫੰਡ ਮਿਲ ਸਕਦਾ ਹੈ?

ਬਦਕਿਸਮਤੀ ਨਾਲ, ਅਸੀਂ ਪਲਾਨ ਦੇ ਸ਼ੁਰੂ ਹੋਣ ਤੋਂ ਬਾਅਦ ਰਿਫੰਡ ਨਹੀਂ ਕਰ ਸਕਦੇ। ਅਗਲੇ ਚਾਰਜ ਤੋਂ ਪਹਿਲਾਂ ਅਪਣੇ ਪਲਾਨ ਨੂੰ ਰੱਦ ਕਰਨਾ ਯਾਦ ਰੱਖੋ!

ਕੀ ਤੁਸੀਂ ਕੋਈ ਛੂਟ ਦੀ ਪੇਸ਼ਕਸ਼ ਕਰਦੇ ਹੋ?

ਅਸੀਂ ਤੁਹਾਨੂੰ ਬਹੁ-ਮਾਸਿਕ ਪਲਾਨ ਨਾਲ ਜੋੜ ਸਕਦੈਂ ਹਾਂ ਜਦੋ ਤੁਸੀਂ ਇਕ ਮਹੀਨੇ ਤੋਂ ਜ਼ਿਆਦਾ ਵਾਸਤੇ ਸਾਈਨ ਅਪ ਕਰਦੇ ਹੋ ਜਾਂ ਪਰਿਵਾਰਿਕ ਛੂਟ ਜਦੋਂ ਤੁਸੀਂ ਇਕ ਤੋਂ ਵੱਧ ਵਿਅਕਤੀਆਂ ਵਾਸਤੇ ਸਾਈਨ ਅਪ ਕਰਦੇ ਹੋ।